Punjab Budget Session:- ਰਾਜਪਾਲ ਦੇ ਭਾਸ਼ਣ ‘ਚ ‘ਮੇਰੀ ਸਰਕਾਰ’ ਕਹਿਣ ਤੇ ਕਾਂਗਰਸ ਨੇ ਮਚਾਇਆ ਹੰਗਾਮਾ, ਸਦਨ ‘ਚੋਂ ਕੀਤਾ ਵਾਕਆਊਟ

ਚੰਡੀਗੜ੍ਹ, 02 ਮਾਰਚ 2023 (ਦੀ ਪੰਜਾਬ ਵਾਇਰ)। ਪੰਜਾਬ ਵਿਧਾਨ ਸਭਾ ਦਾ ਬਜਟ ਸੈਸ਼ਨ ਰਾਜਪਾਲ ਦੇ ਭਾਸ਼ਣ ਨਾਲ ਸ਼ੁਰੂ ਹੋਇਆ। ਰਾਜਪਾਲ ਨੇ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਅਤੇ ਸਰਕਾਰ ਦੇ ਪ੍ਰਸਤਾਵਿਤ ਕੰਮਾਂ ਬਾਰੇ ਵੀ ਜਾਣਕਾਰੀ ਦਿੱਤੀ। ਭਾਸ਼ਣ ਦੌਰਾਨ ‘ਮੇਰੀ ਸਰਕਾਰ’ ਸ਼ਬਦ ਦੀ ਵਰਤੋਂ ਹੋਣ ‘ਤੇ ਕਾਂਗਰਸ ਨੇ ਹੰਗਾਮਾ ਮਚਾ ਦਿੱਤਾ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਬਾਜਵਾ ਨੇ … Continue reading Punjab Budget Session:- ਰਾਜਪਾਲ ਦੇ ਭਾਸ਼ਣ ‘ਚ ‘ਮੇਰੀ ਸਰਕਾਰ’ ਕਹਿਣ ਤੇ ਕਾਂਗਰਸ ਨੇ ਮਚਾਇਆ ਹੰਗਾਮਾ, ਸਦਨ ‘ਚੋਂ ਕੀਤਾ ਵਾਕਆਊਟ